ਹੀਨਾ ਨੇ ਪਰਪਲ ਕ੍ਰੌਪ ਟਾਪ ਅਤੇ ਪਲਾਜ਼ੋ ਪੈਂਟ ਪਹਿਨੀ ਹੈ।

ਤਸਵੀਰਾਂ 'ਚ ਉਹ ਆਪਣੇ ਟਾਪ ਡਿਜ਼ਾਈਨਰ ਨੂੰ ਬੈਕ ਫਲਾਂਟ ਕਰ ਰਹੀ ਹੈ

ਰੇਲਿੰਗ ਦੇ ਨੇੜੇ ਖੜ੍ਹੇ ਹੋ ਕੇ ਨਿਜਾਕਤ ਭਰੀ ਅਦਾਏ ਦਿਖਾ ਰਹੀ ਹੈ

ਉਸ ਦੇ ਪਹਿਰਾਵੇ ਦਾ ਪਿਛਲਾ ਡਿਜ਼ਾਈਨ ਬਹੁਤ ਆਕਰਸ਼ਕ ਹੈ

ਹੀਨਾ ਖਾਨ ਨੇ ਅੰਗੜਾਈ ਲੈ ਕੇ ਫ਼ੈਨਜ ਨੂੰ ਕੀਤਾ ਕਲੀਨ ਬੋਲਡ


ਹੀਨਾ ਦੀਆਂ ਅਜਿਹੀਆਂ ਤਸਵੀਰਾਂ ਪਹਿਲੀ ਵਾਰ ਆਈਆਂ ਸਾਹਮਣੇ

ਲੋ ਪੋਨੀਟੇਲ ਹੇਅਰਸਟਾਈਲ ਅਤੇ ਹਲਕੇ ਮੇਕਅੱਪ 'ਚ ਨਜ਼ਰ ਆਈ

ਹਿਨਾ ਦੀਆਂ ਤਸਵੀਰਾਂ ਨੇ ਇੰਟਰਨੈੱਟ ਦਾ ਗਰਮੀ ਵਧਾ ਦਿੱਤੀ ਹੈ।

ਫੋਟੋਆਂ 'ਤੇ ਫੈਨਜ਼ ਲਾਈਕਸ ਦੀ ਵਰਖਾ ਕਰ ਰਹੇ ਹਨ

ਹੀਨਾ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ।