ਸਾਰਾ ਅਲੀ ਖਾਨ ਇੰਡੱਸਟਰੀ ਦੀ ਸਭ ਤੋਂ ਚਰਚਿਤ ਅਦਾਕਾਰੀ 'ਚੋਂ ਇੱਕ ਹੈ

ਹਰ ਲੁੱਕ 'ਚ ਜਚਦੀ ਹੈ ਅਦਾਕਾਰ

ਸਾਰਾ ਅਲੀ ਖਾਨ ਇੰਡੀਅਨ ਲੁੱਕ 'ਚ ਲੱਗਦੀ ਹੈ ਬੇਹੱਦ ਖੂਬਸੂਰਤੀ

ਸਾਰਾ ਅਲੀ ਖਾਨ ਬਲੂ ਸੂਟ 'ਚ ਕਾਫੀ ਪਿਆਰੀ ਲੱਗ ਰਹੀ ਹੈ

ਸਾਰਾ ਅਲੀ ਖਾਨ ਅਕਸਰ ਇੰਡੀਅਨ ਲੁੱਕ 'ਚ ਹੁੰਦੀ ਹੈ ਸਪੌਟ

ਸਾਰਾ ਅਲੀ ਖਾਨ ਦੀ ਫੋਟੋਜ਼ ਖੂਬ ਹੁੰਦੀਆਂ ਹਨ ਵਾਇਰਲ

ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਦਾਕਾਰਾ

ਸਾਰਾ ਅਲੀ ਖਾਨ ਨੂੰ ਲੋਕ ਕਰਦੇ ਨੇ ਕਾਫੀ ਪਸੰਦ


ਇੰਡੀਅਨ ਐਟਾਇਰ 'ਚ ਫੋਟੋਜ਼ ਖੂਬ ਵਾਇਰਲ ਹੁੰਦੀਆਂ ਨੇ



ਸਾਰਾ ਅਲੀ ਖਾਨ ਜਲਦ ਆਖਰੀ ਵਾਰ 'ਅਤਰੰਗੀ ਰੇ' 'ਚ ਆਈ ਸੀ ਨਜ਼ਰ