ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ ਵਿੱਚ ਹਿਨਾ ਨੇ ਆਪਣੇ ਇੰਸਟਾ 'ਤੇ ਕੁਝ ਤਾਜਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਹਰ ਕੋਈ ਉਸ ਦਾ 'ਗ੍ਰੀਨ ਲੁੱਕ' ਪਸੰਦ ਕਰ ਰਿਹਾ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸਮਰ ਫਰੈਂਡਲੀ ਲੁੱਕ ਨਜ਼ਰ ਆ ਰਿਹਾ ਹੈ

ਅਦਾਕਾਰਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ

ਅਦਾਕਾਰਾ ਨੇ ਬਹੁਤ ਹੀ ਸਟਾਈਲਿਸ਼ ਹਰੇ ਰੰਗ ਦੇ ਗਾਊਨ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ

ਹਿਨਾ ਨੇ ਹੇਅਰ ਬਨ ਬਣਾਇਆ ਹੈ ਗਾਊਨ ਨਾਲ ਉਸ ਦਾ ਹੇਅਰ ਸਟਾਈਲ ਸ਼ਾਨਦਾਰ ਲੱਗ ਰਿਹਾ ਹੈ

ਹਿਨਾ ਨੇ ਆਪਣੇ ਇਸ ਲੁੱਕ ਨੂੰ ਘੜੀ ਅਤੇ ਰਿੰਗ ਨਾਲ ਪੂਰਾ ਕੀਤਾ ਹੈ

ਹਿਨਾ ਨੇ ਹਲਕੇ ਮੇਕਅੱਪ ਨਾਲ ਆਪਣੇ ਲੁੱਕ ਨੂੰ ਕੰਪਲੀਮੈਂਟ ਕੀਤਾ ਹੈ