ਰੰਗਾਂ ਦਾ ਤਿਉਹਾਰ ਕਹੇ ਜਾਣ ਵਾਲੇ ਹੋਲੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ
ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਦੇਖਿਆ ਗਿਆ ਹੈ ਕਿ ਹੋਲੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ
ਕਈ ਫਿਲਮਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਹੋਲੀ ਦੇ ਤਿਉਹਾਰ ਦੀ ਧੂਮ-ਧਾਮ ਤੋਂ ਬਾਅਦ ਫਿਲਮਾਂ 'ਚ ਆਉਂਦਾ ਟਰਨਿੰਗ ਪੁਆਇੰਟ
ਅਕਸ਼ੇ ਕੁਮਾਰ ਦੀ ਫਿਲਮ ਗੱਬਰ 'ਚ 'ਤੇਰੀ ਮੇਰੀ ਕਹਾਣੀ' 'ਚ ਹੋਲੀ ਦਾ ਤਿਉਹਾਰ ਦਿਖਾਇਆ ਗਿਆ
ਅਕਸ਼ੇ ਕੁਮਾਰ ਦੀ ਫਿਲਮ ਜੌਲੀ ਐਲਐਲਬੀ 2 ਵਿੱਚ ਹੋਲੀ ਦਾ ਤਿਉਹਾਰ ਦਿਖਾਇਆ ਗਿਆ
ਅਮਿਤਾਭ ਬੱਚਨ ਤੇ ਰੇਖਾ ਦੀ ਫਿਲਮ ਸਿਲਸਿਲਾ ਦਾ ਗੀਤ ਰੰਗ ਬਰਸੇ ਭਿਗੇ ਚੁਨਰ ਵਾਲੀ ਹੋਲੀ ਦੇ ਮਜ਼ੇ ਨੂੰ ਹੋਰ ਵੀ ਦੁੱਗਣਾ ਕਰਦਾ
ਅਕਸ਼ੇ ਕੁਮਾਰ ਤੇ ਪ੍ਰਿਯੰਕਾ ਚੋਪੜਾ ਦੀ ਫਿਲਮ 'ਵਕਤ' ਦਾ ਗੀਤ ਲੈਟਸ ਪਲੇ ਹੋਲੀ ਦੇ ਅੰਤ ਵਿੱਚ ਆਉਂਦਾ ਟਰਨਿੰਗ ਪੁਆਇੰਟ