ਹੋਲੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ

ਅਜਿਹੇ 'ਚ ਕਈ ਲੋਕਾਂ ਨੇ ਰੰਗ, ਪਿਚਕਾਰੀ ਅਤੇ ਮਠਿਆਈਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ

ਹੋਲੀ ਦੇ ਮੌਕੇ 'ਤੇ ਲੋਕਾਂ ਡਰ ਰਹਿੰਦਾ ਹੈ ਕਿ ਮੋਬਾਈਲ ਫ਼ੋਨ ਜਾਂ ਕੋਈ ਕੀਮਤੀ ਯੰਤਰ ਰੰਗਾਂ ਤੇ ਪਾਣੀ ਨਾਲ ਖ਼ਰਾਬ ਨਾ ਹੋ ਜਾਵੇ

ਗਲਤੀ ਨਾਲ ਜੇਕਰ ਸਾਡਾ ਮੋਬਾਈਲ ਜਾਂ ਕੋਈ ਜ਼ਰੂਰੀ ਗੈਜੇਟ ਪਾਣੀ ਵਿੱਚ ਡਿੱਗ ਜਾਂਦਾ ਹੈ

ਸਮਾਰਟਫੋਨ ਅਤੇ ਗੈਜੇਟਸ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ।

ਈਅਰਫੋਨ ਲਗਾ ਕੇ ਬਾਹਰ ਜਾ ਰਹੇ ਹੋ ਤਾਂ ਤੁਸੀਂ ਇਸ 'ਤੇ ਗਲਿਸਰੀਨ ਜਾਂ ਮਾਇਸਚਰਾਈਜ਼ਰ ਲਗਾ ਸਕਦੇ ਹੋ


ਸਮਾਰਟਫੋਨ ਏਅਰਟਾਈਟ ਜ਼ਿਪਲਾਕ ਜਾਂ ਵਾਟਰਪਰੂਫ ਪਾਊਚ ਵਿੱਚ ਰੱਖੋ

ਸਮਾਰਟਫੋਨ ਦੀਆਂ ਪੋਰਟਾਂ ਜਿਵੇਂ ਕਿ ਸਪੀਕਰ ਗਰਿੱਲ, ਚਾਰਜਿੰਗ ਪੋਰਟ ਆਦਿ ਨੂੰ ਡਕਟ ਟੈਪ ਨਾਲ ਬੰਦ ਕਰੋ

ਹੋਲੀ ਖੇਡਦੇ ਸਮੇਂ ਸਮਾਰਟਫੋਨ 'ਚ ਪਾਣੀ ਚਲਾ ਜਾਵੇ ਤਾਂ ਭੁੱਲ ਕੇ ਵੀ ਚਾਰਜ 'ਤੇ ਨਾ ਲਾਓ