ਮੌਸਮ ਕੋਈ ਵੀ ਹੋਵੇ, ਕੌਫੀ ਦੇ ਸ਼ੌਕੀਨ ਇਸਨੂੰ ਹਮੇਸ਼ਾ ਪੀਂਦੇ ਹਨ। ਖਾਸ ਕਰਕੇ ਦਫਤਰਾਂ 'ਚ ਕੰਮ ਕਰਨ ਵਾਲਿਆਂ ਵਿੱਚ ਕੌਫੀ ਪੀਣ ਦਾ ਰੁਝਾਨ ਜ਼ਿਆਦਾ ਦੇਖਿਆ ਜਾਂਦਾ ਹੈ।