ਦਰਅਸਲ, ਇਸ ਵੈੱਬ ਸੀਰੀਜ਼ 'ਚ ਬੌਬੀ ਨਾਲ ਤ੍ਰਿਧਾ ਦੇ ਇੰਟੀਮੇਟ ਸੀਨ ਨੇ ਕਾਫੀ ਲੋਕਾਂ ਦਾ ਧਿਆਨ ਖਿੱਚਿਆ ਸੀ।
ਉਦੋਂ ਤੋਂ ਹਰ ਪਾਸੇ ਤ੍ਰਿਧਾ ਚੌਧਰੀ ਦਾ ਨਾਂ ਛਾਇਆ ਹੋਇਆ ਹੈ।
ਤਾਮਿਲ ਫਿਲਮਾਂ ਦੇ ਨਾਲ-ਨਾਲ ਛੋਟੇ ਪਰਦੇ 'ਤੇ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ।
ਤ੍ਰਿਧਾ ਚੌਧਰੀ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ 2016 ਵਿੱਚ ਸਟਾਰ ਪਲੱਸ ਦੇ ਸ਼ੋਅ ਦਹਲੀਜ਼ ਨਾਲ ਕੀਤੀ ਸੀ।