: ਉਰੀ, ਪਿੰਕ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਕੀਰਤੀ ਕੁਲਹਾਰੀ ਇਨ੍ਹੀਂ ਦਿਨੀਂ ਚਰਚਾ 'ਚ ਹੈ

ਕੀਰਤੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ

ਤਸਵੀਰ 'ਚ ਕੀਰਤੀ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਕੀਰਤੀ ਨੇ ਤਸਵੀਰ ਨੂੰ ਕੈਪਸ਼ਨ ਦਿੱਤਾ, ਜਦੋਂ ਬਲੈਕ ਪਰਪਲ ਨਾਲ ਮਿਲਦਾ ਹੈ

ਕੀਰਤੀ ਦੀ ਇਸ ਤਸਵੀਰ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਪੋਸਟ 'ਤੇ ਹੁਣ ਤੱਕ ਕਰੀਬ 88 ਹਜ਼ਾਰ ਲਾਈਕਸ ਆ ਚੁੱਕੇ ਹਨ

ਕੀਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਕੀਰਤੀ ਹਰ ਰੋਜ਼ ਉਹ ਆਪਣੇ ਬਾਰੇ ਨਵੀਂ ਅਪਡੇਟ ਦਿੰਦੀ ਰਹਿੰਦੀ ਹੈ