TV Serial Mothers: ਟੈਲੀਵਿਜ਼ਨ ਇੰਡਸਟਰੀ ਦੀਆਂ ਅਭਿਨੇਤਰੀਆਂ ਅਕਸਰ ਚਰਚਾ 'ਚ ਰਹਿੰਦੀਆਂ ਹਨ।

ਇਨ੍ਹਾਂ ਸੁੰਦਰੀਆਂ ਨੇ ਭਾਵੇਂ ਹੀ ਸੀਰੀਅਲਾਂ 'ਚ ਮਾਂ ਦਾ ਕਿਰਦਾਰ ਨਿਭਾਇਆ ਹੋਵੇ ਪਰ ਅਸਲ ਜ਼ਿੰਦਗੀ 'ਚ ਇਹ ਬੇਹੱਦ ਖੂਬਸੂਰਤ ਹਨ

ਆਓ ਅੱਜ ਅਸੀ ਤੁਹਾਨੂੰ ਉਨ੍ਹਾਂ ਖੂਬਸੂਰਤ ਅਭਿਨੇਤਰੀਆਂ ਦੇ ਰੂ-ਬ-ਰੂ ਕਰਵਾਉਂਦੇ ਹਾਂ।

ਸ਼ਵੇਤਾ ਤਿਵਾਰੀ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ, ਦੱਸ ਦੇਈਏ ਕਿ 42 ਸਾਲ ਦੀ ਉਮਰ ਵਿੱਚ ਵੀ ਉਹ ਜਵਾਨ ਨਜ਼ਰ ਆਉਂਦੀ ਹੈ

ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਉਰਵਸ਼ੀ ਢੋਲਕੀਆ ਨੇ ਕੋਮੋਲਿਕਾ ਦਾ ਕਿਰਦਾਰ ਨਿਭਾਇਆ ਸੀ। ਉਹ 43 ਸਾਲ ਦੀ ਉਮਰ 'ਚ ਬੇਹੱਦ ਹੌਟ ਹੈ।

ਪਾਰੁਲ ਚੌਹਾਨ ਨੇ ਸੀਰੀਅਲ ਬਿਦਾਈ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ। ਉਹ ਅਸਲ ਜ਼ਿੰਦਗੀ 'ਚ ਕਾਫੀ ਫਿੱਟ ਅਤੇ ਹੌਟ ਨਜ਼ਰ ਆਉਂਦੀ ਹੈ।

ਅਨੁਪਮਾ ਸੀਰੀਅਲ 'ਚ ਰਾਖੀ ਡੇਵ ਦਾ ਕਿਰਦਾਰ ਨਿਭਾਉਣ ਵਾਲੀ ਤਸਨੀਮ ਸ਼ੇਖ ਅਸਲ ਜ਼ਿੰਦਗੀ 'ਚ ਵੀ ਬੇਹੱਦ ਖੂਬਸੂਰਤ ਹੈ। ਦੇਖੋ ਉਸਦੀਆਂ ਤਸਵੀਰਾਂ।

ਐਮੀ ਤ੍ਰਿਵੇਦੀ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਮੰਜਰੀ ਦਾ ਕਿਰਦਾਰ ਨਿਭਾ ਰਹੀ ਹੈ। 40 ਦੀ ਉਮਰ 'ਚ ਉਹ ਜਵਾਨ ਨਜ਼ਰ ਆਉਂਦੀ ਹੈ।

ਸੀਰੀਅਲ 'ਬਾਲਿਕਾ ਵਧੂ' 'ਚ ਸਮਿਤਾ ਬਾਂਸਲ ਨੇ ਆਨੰਦੀ ਦੀ ਸੱਸ ਦਾ ਕਿਰਦਾਰ ਨਿਭਾਇਆ ਸੀ। ਜਿੱਥੋਂ ਉਸ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਉਹ 45 ਸਾਲ ਦੀ ਉਮਰ ਦੇ ਬਾਵਜੂਦ ਅਸਲ ਜ਼ਿੰਦਗੀ ਵਿੱਚ ਕਾਫੀ ਫਿੱਟ ਰਹਿੰਦੀ ਹੈ।