ਫਿਲਮ ਇੰਡਸਟਰੀ 'ਚ ਕਈ ਐਕਟਰ ਅਤੇ ਸਿੰਗਰ ਹਨ, ਜੋ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਫੌਜ 'ਚ ਨੌਕਰੀ ਕਰ ਚੁੱਕੇ ਹਨ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ...

ਇਸ ਵਿੱਚ ਫਿਲਮ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਮੌਜੂਦ ਹਨ।

ਇਸ ਵਿੱਚੋਂ ਇੱਕ ਹੈ ਏ ਆਰ ਰਹਿਮਾਨ। ਜੋ ਸੰਗੀਤ ਜਗਤ ਦਾ ਸਭ ਤੋਂ ਵੱਡਾ ਨਾਂ ਹੈ।

ਰੁਦ੍ਰਾਸ਼ੀਸ਼ ਮਜੂਮਦਾਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਭਾਰਤੀ ਫੌਜ 'ਚ ਮੇਜਰ ਦੇ ਤੌਰ 'ਤੇ ਕੰਮ ਕਰ ਰਹੇ ਸਨ।

ਗੁਫੀ ਪੇਂਟਲ ਭਾਰਤ-ਚੀਨ ਯੁੱਧ ਦੌਰਾਨ ਫੌਜ 'ਚ ਭਰਤੀ ਹੋਏ ਸੀ। ਉਨ੍ਹਾਂ ਨੇ ਦੋ ਸਾਲ ਭਾਰਤੀ ਫੌਜ ਦੇ ਆਰਟੀਲਰੀ ਵਿੰਗ ਵਿੱਚ ਵੀ ਕੰਮ ਕੀਤਾ।

ਆਨੰਦ ਬਖਸ਼ੀ ਫਿਲਮੀ ਦੁਨੀਆ ਦਾ ਹਿੱਸਾ ਬਣਨ ਤੋਂ ਪਹਿਲਾਂ ਲਗਭਗ ਦੋ ਸਾਲ ਰਾਇਲ ਇੰਡੀਅਨ ਨੇਵੀ ਵਿੱਚ ਕੈਡੇਟ ਵਜੋਂ ਕੰਮ ਕੀਤਾ ਸੀ।

ਸੁਪਰਸਟਾਰ ਮੋਹਨ ਲਾਲ ਨੂੰ ਸਾਲ 2009 ਵਿੱਚ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ।

ਵਿਕਰਮਜੀਤ ਕੰਵਰਪਾਲ ਫਿਲਮਾਂ 'ਚ ਆਉਣ ਤੋਂ ਪਹਿਲਾਂ ਭਾਰਤੀ ਫੌਜ ਵਿੱਚ ਮੇਜਰ ਸਨ। ਇਸ ਤੋਂ ਬਾਅਦ ਉਹ ਫਿਲਮਾਂ ਵਿੱਚ ਆਏ।

ਏ.ਆਰ.ਰਹਿਮਾਨ ਸੰਗੀਤ ਵਿੱਚ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਰਾਇਲ ਇੰਡੀਅਨ ਏਅਰ ਫੋਰਸ ਵਿੱਚ ਪਾਇਲਟ ਵਜੋਂ ਕੰਮ ਕੀਤਾ ਹੈ।