ਅੱਜ ਕੱਲ੍ਹ ਹੁੱਕੇ ਪੀਣ ਨੂੰ ਕਾਫੀ ਕੂਲ ਸਮਝਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਬਿਨਾਂ ਸੋਚੇ-ਸਮਝੇ ਇਸ ਦਾ ਖੂਬ ਸੇਵਨ ਕਰਦੀ ਹੈ