ਜੇ ਅਸੀਂ ਤੁਹਾਨੂੰ ਕਹੀਏ ਕਿ ਆਈਸਕ੍ਰੀਮ ਖਾਣ ਨਾਲ ਨੁਕਸਾਨ ਤੋਂ ਜ਼ਿਆਦਾ ਫਾਇਦੇ ਹੁੰਦੇ ਹਨ, ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਆਈਸਕ੍ਰੀਮ ਖਾਣ ਦੇ 7 ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਪ੍ਰੋਟੀਨ ਦਾ ਚੰਗਾ ਸਰੋਤ ਖਣਿਜਾਂ ਨਾਲ ਭਰਪੂਰ ਮਾਨਸਿਕ ਸਿਹਤ ਲਈ ਵਧੀਆ ਊਰਜਾ ਵਧਾਉਣ ਲਈ ਵਧੀਆ ਤਣਾਅ ਤੋਂ ਰਾਹਤ ਮਾਸਪੇਸ਼ੀਆਂ ਨੂੰ ਊਰਜਾ