ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਜਾ ਸਕਦੀਆਂ ਹਨ?



ਪੰਜਾਬ ਵਿੱਚ ਦੇਸੀ ਜਾਂ ਵਿਦੇਸ਼ੀ ਸ਼ਰਾਬ ਦੀਆਂ ਦੋ ਬੋਤਲਾਂ ਰੱਖ ਸਕਦੇ ਹਨ



ਇਸ ਤੋਂ ਵੱਧ ਬਿਨਾਂ ਲਾਇਸੈਂਸ ਰੱਖਣ 'ਤੇ ਸਜ਼ਾ ਦੀ ਵਿਵਸਥਾ ਹੈ



ਰਾਜਸਥਾਨ 'ਚ ਘਰ 'ਚ 18 ਬੋਤਲਾਂ ਸ਼ਰਾਬ ਰੱਖੀ ਜਾ ਸਕਦੀ ਹੈ



ਗੋਆ ਵਿੱਚ ਤੁਸੀਂ ਘਰ ਵਿੱਚ ਬੀਅਰ ਦੀਆਂ 24 ਬੋਤਲਾਂ ਰੱਖ ਸਕਦੇ ਹੋ।



ਇਸ ਦੇ ਨਾਲ ਹੀ ਤੁਸੀਂ 12 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ 18 ਬੋਤਲਾਂ ਦੇਸੀ ਸ਼ਰਾਬ ਰੱਖ ਸਕਦੇ ਹੋ।



ਹਰਿਆਣਾ— ਇੱਥੇ ਤੁਸੀਂ ਭਾਰਤ 'ਚ ਬਣੀ ਵਿਦੇਸ਼ੀ ਸ਼ਰਾਬ ਦੀਆਂ 18 ਬੋਤਲਾਂ ਰੱਖ ਸਕਦੇ ਹੋ



ਇਸ ਤੋਂ ਵੱਧ ਰੱਖਣ 'ਤੇ ਹਰ ਸਾਲ 200 ਰੁਪਏ ਦੇਣੇ ਪੈਣਗੇ



ਮਹਾਰਾਸ਼ਟਰ ਵਿੱਚ ਲੋਕ ਆਪਣੇ ਘਰਾਂ ਵਿੱਚ ਸ਼ਰਾਬ ਦੀਆਂ ਛੇ ਬੋਤਲਾਂ ਰੱਖ ਸਕਦੇ ਹਨ