ਫੇਸ ਵਾਸ਼ ਅਤੇ ਪਾਣੀ ਦੀ ਵਰਤੋਂ ਕਰਕੇ ਆਪਣੀ ਚਮੜੀ ਨੂੰ ਸਾਫ਼ ਕਰਨਾ ਹੋਵੇਗਾ

ਮੁਹਾਸੇ ਵਾਲੀ ਸਕਿੱਨ ਨੂੰ ਕਲੀਨਜ਼ਿੰਗ ਮਿਲਕ ਨਾਲ ਸਾਫ ਕਰਨਾ ਸਹੀ ਨਹੀ

ਮੇਕਅੱਪ ਸ਼ੁਰੂ ਕਰਨ ਤੋਂ ਪਹਿਲਾਂ ਫੇਸ ਵਾਸ਼ ਜਰੂਰ ਕਰੋ

ਚਿਹਰਾ ਧੋ ਲੈਣ ਤੋਂ ਬਾਅਦ ਟੋਨਰ ਦੀ ਵਰਤੋਂ ਕਰੋ

ਇਸ ਨੂੰ ਲਗਭਗ ਦੋ ਮਿੰਟ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ

ਇਸ ਤੋਂ ਬਾਅਦ ਹੀ ਤੁਸੀਂ ਫਾਊਂਡੇਸ਼ਨ ਦੀ ਵਰਤੋਂ ਕਰੋ

ਮੁਹਾਸੇ ਵਾਲੀ ਚਮੜੀ 'ਤੇ ਮਾਇਸਚਰਾਈਜ਼ਰ ਨਹੀਂ ਲਗਾਉਣਾ ਚਾਹੀਦਾ

ਮੇਕਅੱਪ ਦੀ ਸ਼ੁਰੂਆਤ 'ਚ ਸਿਲੀਕੋਨ ਆਧਾਰਿਤ ਪ੍ਰਾਈਮਰ ਦੀ ਵਰਤੋਂ ਕਰ ਸਕਦੇ ਹੋ

ਮੁਹਾਸੇ ਵਾਲੀ ਸਕਿੱਨ 'ਤੇ ਹਮੇਸ਼ਾ ਲਿਕਵਿਡ ਫਾਊਂਡੇਸ਼ਨ ਨੂੰ ਤਰਜੀਹ ਦੇਣੀ ਚਾਹੀਦੀ ਹੈ

ਆਇਲੀ ਫਾਊਂਡੇਸ਼ਨ ਦੀ ਵਰਤੋਂ ਕਰਨ ਤੋਂ ਬਚੋ


ਮੁਹਾਂਸਿਆਂ ਵਾਲੀ ਚਮੜੀ 'ਤੇ ਏਅਰ ਬਰੱਸ਼ ਮੇਕਅੱਪ ਤੋਂ ਬਚਣਾ ਚਾਹੀਦਾ ਹੈ



ਫਾਊਂਡੇਸ਼ਨ ਲਗਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ

ਮੁਹਾਸੇ ਵਾਲੀ ਚਮੜੀ 'ਤੇ ਮੇਕਅੱਪ ਦੇ ਤੁਰੰਤ ਬਾਅਦ ਕੰਪੈਕਟ ਨਾ ਲਗਾਓ