ਤਾਂਬੇ ਦੀ ਬੋਤਲ
ਇਨ੍ਹਾਂ ਘਰੇਲੂ ਚੀਜ਼ਾਂ ਨਾਲ ਕਰੋ ਸਾਫ਼


ਇੱਕ ਸਮਾਂ ਸੀ ਜਦੋਂ ਨਦੀ ਵਿੱਚ ਤਾਂਬੇ ਦੇ ਸਿੱਕੇ ਚੜ੍ਹਾਏ ਜਾਂਦੇ ਸਨ। ਕੀ ਤੁਸੀਂ ਇਸ ਦਾ ਕਾਰਨ ਜਾਣਦੇ ਹੋ? ਤਾਂਬਾ ਪਾਣੀ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ।



ਖਾਸ ਕਰਕੇ ਤਾਂਬੇ ਦੀ ਬੋਤਲ ਪੀਣ ਵਾਲੇ ਪਾਣੀ ਲਈ ਵਰਤੀ ਜਾਂਦੀ ਹੈ। ਗੰਦੀ ਬੋਤਲ ਦਾ ਪਾਣੀ ਪੀਣ ਨਾਲ ਵੀ ਤੁਸੀਂ ਬਿਮਾਰ ਹੋ ਸਕਦੇ ਹੋ।



ਘਰ 'ਚ ਮੌਜੂਦ ਬੇਕਿੰਗ ਸੋਡੇ ਤੋਂ ਲੈ ਕੇ ਨਿੰਬੂ ਤੱਕ ਤੁਸੀਂ ਬੋਤਲ ਨੂੰ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ।



ਤਾਂਬਾ ਇਨਸੁਲਿਨ ਦੇ ਪੱਧਰ ਨੂੰ ਨਿਯਮਤ ਕਰਨ ਵਿੱਚ ਮਦ ਕਰਦਾ ਹੈ। ਨਾਲ ਹੀ, ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ।



ਤਾਂਬੇ ਦੀ ਬੋਤਲ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦੈ। ਇਹ ਟੌਕਸਿਨ ਨੂੰ ਦੂਰ ਕਰਨ ਦਾ ਕੰਮ ਕਰਦੈ।



ਕਾਪਰ ਇੱਕ ਕੁਦਰਤੀ ਐਂਟੀ-ਬਾਇਓਟਿਕ ਹੈ। ਜਿਸ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ।