ਭੋਜਨ ਦੇ ਕਣ ਸਿੰਕ ਅਤੇ ਪਾਈਪਾਂ ਵਿੱਚ ਫਸੇ ਰਹਿੰਦੇ ਹਨ। ਇਸ ਨਾਲ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਵਧਣ ਦਾ ਕਾਫੀ ਮੌਕਾ ਮਿਲਦਾ ਹੈ



ਜੇਕਰ ਰੋਜ਼ਾਨਾ ਸਿੰਕ ਦੀ ਸਫਾਈ ਨਹੀਂ ਕਰਦੇ ਹੋ, ਤਾਂ ਤੁਸੀਂ ਬੀਮਾਰ ਹੋ ਸਕਦੇ ਹੋ



ਰਸੋਈ ਦਾ ਸਿੰਕ ਸਟੀਲ ਦਾ ਬਣਿਆ ਹੋਇਆ ਹੈ ਤਾਂ ਤੁਸੀਂ ਇਸ ਨੂੰ ਸਾਫ਼ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ



ਇੱਕ ਚਮਚ ਡਿਸ਼ ਸਾਬਣ ਪਾਓ ਅਤੇ ਸਪੰਜ ਨਾਲ ਰਗੜੋ। ਸਿੰਕ ਦੀ ਟੂਟੀ ਨੂੰ ਚਾਲੂ ਕਰੋ ਅਤੇ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ



ਸਿੰਕ ਨੂੰ ਚਮਕਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਕਰ ਸਕਦੇ ਹੋ



ਬੇਕਿੰਗ ਸੋਡੇ ਵਿੱਚ ਮੌਜੂਦ ਤੱਤ ਗੰਦਗੀ ਅਤੇ ਚਿਪਚਿਪੀ ਚੀਜ਼ਾਂ ਨੂੰ ਸਾਫ਼ ਕਰਨ ਦੀ ਸਮਰੱਥਾ ਰੱਖਦੇ ਹਨ



ਸਫੈਦ ਸਿਰਕੇ ਨਾਲ ਸਿੰਕ ਨੂੰ ਸਾਫ਼ ਕਰ ਸਕਦੇ ਹੋ। ਪਹਿਲਾਂ ਸਿੰਕ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਫਿਰ ਸਿਰਕਾ ਪਾਓ। ਇਸ ਨੂੰ ਸਪੰਜ ਦੀ ਮਦਦ ਨਾਲ ਰਗੜੋ



ਸਿੰਕ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਦੇ ਰਹਿੰਦੇ ਹੋ, ਤਾਂ ਕਈ ਵਾਰ ਇਹ ਸਿਰਫ਼ ਕੋਸੇ ਪਾਣੀ ਨਾਲ ਵੀ ਸਾਫ਼ ਹੋ ਜਾਂਦਾ ਹੈ