ਸਰਦੀਆਂ ਵਿੱਚ ਗੁੜ ਦਾ ਸੇਵਨ ਵੱਧ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦਾ ਹੈ। ਪਰ ਅੱਜ-ਕੱਲ੍ਹ ਮੁਨਾਫੇ ਦੇ ਨਾਂ 'ਤੇ ਨਕਲੀ ਗੁੜ ਬਣਾਉਣ ਦਾ ਕੰਮ ਵਧ ਗਿਆ ਹੈ।