ਪਾਣੀ ਭਾਰ ਘਟਾਉਣ ਦੇ ਸਫਰ ਵਿੱਚ ਹਮੇਸ਼ਾ ਮਦਦ ਕਰਦਾ ਹੈ



ਸਰੀਰ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ



ਹੈਲਥੀ ਡਾਈਟ ਤੇ ਕਸਰਤ ਦੇ ਨਾਲ ਪਾਣੀ ਨੂੰ ਵੀ ਜੋੜੋ



ਪਾਣੀ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ



ਪਾਣੀ ਨਾਲ ਢਿੱਡ ਭਰਿਆ ਰਹਿੰਦਾ ਹੈ ਤੇ ਭੁੱਖ ਘੱਟ ਲੱਗਦੀ ਹੈ



ਦਿਨ ਵਿੱਚ ਘੱਟ ਤੋਂ ਘੱਟ 8 ਗਲਾਸ ਪਾਣੀ ਪੀਓ



ਜੇਕਰ ਤੁਸੀਂ ਵਰਕਆਊਟ ਕਰ ਰਹੇ ਹੋ ਤਾਂ ਪਾਣੀ ਪੀਓ



ਵਰਕਆਊਟ ਵੇਲੇ 8 ਗਲਾਸ ਕਾਊਂਟ ਨਾ ਕਰੋ



ਜੇਕਰ ਤੁਸੀਂ ਕੌਫੀ ਜਾਂ ਚਾਹ ਪੀ ਰਹੇ ਹੋ ਤਾਂ ਵੱਧ ਪਾਣੀ ਪੀਓ