Besan And Milk: ਚਿਹਰੇ ਦੀ ਚਮਕ ਵਧਾਉਣ ਲਈ ਔਰਤਾਂ ਅਕਸਰ ਘਰੇਲੂ ਨੁਸਖੇ ਅਪਣਾਉਂਦੀਆਂ ਹਨ। ਇਸ ਵਿਚ ਵੀ ਬੇਸਨ ਅਤੇ ਦੁੱਧ ਦੇ ਫੇਸ ਪੈਕ ਦਾ ਨਾਂ ਹਰ ਕਿਸੇ ਦੀ ਜ਼ੁਬਾਨ 'ਤੇ ਰਹਿੰਦਾ ਹੈ।