ਬੋਨਲੈੱਸ ਚਿਕਨ 200 ਗ੍ਰਾਮ
ਇਕ ਛੋਟੀ ਕੌਲੀ ਸਪ੍ਰਿੰਗ ਅਨਿਅਨ
ਲਸਨ ਦੀਆਂ 5 ਕਲੀਆਂ
ਅੱਧੀ ਛੋਟੀ ਕੌਲੀ ਹਰਾ ਧਨੀਆ
ਇਕ ਵੱਡਾ ਚਮਚ ਪਿਸਿਆ ਹੋਇਆ ਸੁੱਕਾ ਧਨੀਆਂ
ਨਮਕ ਸੁਆਦ ਅਨੁਸਾਰ
ਇਕ ਪ੍ਰੈਸ਼ਰ ਕੁੱਕਰ 'ਚ ਮੱਧਮ ਅੱਗ 'ਤੇ ਉਬਾਲੋ। ਜਦੋਂ ਚਿਕਨ ਪਕ ਜਾਵੇ ਚਾਕੂ ਨਾਲ ਕੱਟ ਲਓ।
ਹੁਣ ਚਿਕਨ ਦੇ ਟੁਕੜੇ ਪਾਓ ਤੇ ਕੁਝ ਮਿੰਟਾਂ ਲਈ ਹਲਕਾ ਫਰਾਈ ਕਰੋ। 2 ਕੱਪ ਪਾਣੀ ਪਾ ਕੇ 15 ਮਿੰਟ ਤੱਕ ਪਕਾਓ।