ਕੜਾਹੀ ਦੇ ਘਿਓ ਨੂੰ ਪਿਘਲਣ ਤੋਂ ਬਾਅਦ ਇਸ ਵਿਚ ਆਟਾ ਪਾਓ
ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਹਿਲਾਉਂਦੇ ਹੋਏ ਚੰਗੀ ਖੁਸ਼ਬੂ ਆਉਣ ਤੱਕ ਭੁੰਨ ਲਓ
2-3 ਮਿੰਟ ਤੱਕ ਪਕਾਉਣ ਤੋਂ ਬਾਅਦ ਹਲਵੇ ਵਿੱਚ ਕਾਜੂ ਦੇ ਟੁਕੜੇ ਪਾ ਦਿਓ। ਧਿਆਨ ਰਹੇ ਕਿ ਅਸੀਂ ਹਲਵੇ ਦੇ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਲੈਣਾ ਹੈ
ਹਲਵਾ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ। ਗਰਮਾ-ਗਰਮ ਗੁੜ ਦਾ ਹਲਵਾ ਸਰਵ ਕਰੋ ਅਤੇ ਖਾਓ