ਗੁੜ ਦਾ ਹਲਵਾ ਬਣਾਉਣ ਲਈ ਇਕ ਬਰਤਨ ਲਵੋ
ਇਸ ਨੂੰ ਹਲਕੇ ਸੇਕ 'ਤੇ ਰੱਖੋ
ਗੁੜ ਨੂੰ ਘੁਲਣ ਤਕ ਪਕਾਓ
ਜਦੋਂ ਤਕ ਗੁੜ ਘੁਲ ਰਿਹਾ ਹੈ ਉਦੋਂ ਤਕ ਇਕ ਕਹਾੜੀ 'ਚ ਘਿਓ ਪਾ ਕੇ ਗਰਮ ਕਰੋ
ਚਾਹਨੀ ਪਾਉਂਦੇ ਸਮੇਂ ਸੇਕ ਇਕਦਮ ਹੋਲੀ ਰੱਖੋ
12-15 ਮਿੰਟ ਤਕ ਚਲਾਉਂਦੇ ਹੋਏ ਪਕਾਉਣ ਤੋਂ ਬਾਅਦ ਹਲਵਾ ਬਣ ਕੇ ਤਿਆਰ ਹੋ ਜਾਵੇਗਾ
ਨਾਰੀਅਲ ਪਾਣੀ ਦੇ ਫਾਇਦੇ ਜਾਣ ਕੇ ਹੈਰਾਨ ਰਹਿ ਜਾਓਗੇ
ਰਾਜਮਾਹ ਦੇ ਫਾਇਦੇ
Lohri 2022 Dishes: ਇਸ ਲੋਹੜੀ ਦੇ ਤਿਉਹਾਰ ਚੱਖੋ ਇਨ੍ਹਾਂ ਚੀਜਾਂ ਦਾ ਸੁਆਦ
ਨੋਰਾ ਫਤੇਹੀ ਦਾ ਓਰੇਂਜ-ਵ੍ਹਾਈਟ ਡਰੈੱਸ 'ਚ ਸ਼ਾਨਦਾਰ ਲੁੱਕ