ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਲੋੜ ਅਨੁਸਾਰ ਚਾਵਲ ਲਵੋ ਤੇ 20 ਮਿੰਟ ਭਿਓ ਕੇ ਰੱਖੋ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਸੋਇਆਬੀਨ ਤੇ ਵੜੀਆਂ ਨੂੰ 15 ਪਾਣੀ 'ਚ ਭਿਓ ਕੇ ਰੱਖੋ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ ਹੁਣ ਗੈਸ 'ਤੇ ਪੈਨ 'ਚ ਤੇਲ ਜਾਂ ਘਿਓ ਗਰਮ ਕਰੋ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਫਿਰ ਪੈਨ 'ਚ ਪਿਆਜ ਤੇ ਹਰੀ ਮਿਰਚ ਪਾ ਕੇ ਹਲਕੇ ਸੇਕ 'ਤੇ ਪਕਾਓ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਜਦੋਂ ਪਿਆਜ ਦਾ ਰੰਗ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ 'ਚ ਗਾਜਰ, ਮਟਰ, ਹਲਦੀ ਤੇ ਨਮਕ ਪਾ ਕੇ 2 ਮਿੰਟ ਭੁੰਨੋ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ ਹੁਣ ਚਾਵਲ ਨੂੰ ਪਾਣੀ 'ਚੋਂ ਕੱਢ ਕੇ ਪੈਨ 'ਚ ਪਾਓ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ

ਇਸ ਤੋਂ ਬਾਅਦ ਪੈਨ 'ਚ ਲਗਪਗ 3 ਕੱਪ ਪਾਣੀ ਪਾ ਕੇ ਢੱਕ ਦਿਓ

ਇਸ ਤਰ੍ਹਾਂ ਬਣਾਉਣ ਸੋਇਆ ਪਲਾਓ ਲਗਪਗ 15 ਮਿੰਟ 'ਚ ਚਾਵਲ ਪੱਕ ਜਾਣਗੇ