ਭਾਰ ਘਟਾਉਣ 'ਚ ਹੈ ਮਦਦਗਾਰ ਹੁੰਦਾ ਹੈ
ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖ਼ਤਰੇ ਤੋਂ ਬਚਾ ਸਕਦੀ ਹੈ
ਅੰਡੇ 'ਚ ਮੌਜੂਦ ਪ੍ਰੋਟੀਨ ਅਤੇ ਜ਼ਰੂਰੀ ਤੱਤ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ
ਅੰਡਾ ਦਿਲ ਦੇ ਰੋਗੀਆਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ
ਰੋਜ਼ ਅੰਡਿਆਂ ਦੀ ਵਰਤੋਂ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ
ਅੰਡੇ ਤਣਾਅ ਨੂੰ ਘੱਟ ਕਰ ਤੁਹਾਨੂੰ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ
ਅੰਡੇ 'ਚ ਮੌਜੂਦ ਕੋਲਾਈਨ ਦਿਮਾਗ਼ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ
ਅੰਡੇ ਖਾਣ ਨਾਲ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ