ਯਿਸੂ ਨੂੰ ਆਪਣਾ ਨਾਂਅ ਇੱਕ ਦੂਤ ਤੋਂ ਮਿਲਿਆ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਸੀਹ ਯਿਸੂ ਦਾ ਉਪਨਾਮ ਹੈ, ਪਰ ਅਜਿਹਾ ਨਹੀਂ ਹੈ
ਪੂਰੀ ਦੁਨੀਆ 25 ਦਸੰਬਰ ਨੂੰ ਈਸਾ ਦਾ ਜਨਮ ਦਿਨ ਮਨਾਉਂਦੀ ਹੈ ਪਰ ਈਸਾ ਦੀ ਜਨਮ ਤਰੀਕ ਨੂੰ ਲੈ ਕੇ ਵਿਦਵਾਨਾਂ ਵਿੱਚ ਕਈ ਮੱਤਭੇਦ ਹਨ
ਮੈਥਿਊ ਦੀ ਗੋਸਪੇਲ ਮੁਤਾਬਕ, ਯਿਸੂ ਦੇ ਵੀ ਭੈਣ-ਭਰਾ ਵੀ ਸੀ
ਮੰਨਿਆ ਜਾਂਦਾ ਹੈ ਕਿ ਯਿਸੂ ਨੇ ਮਹਾਨ ਚਮਤਕਾਰ ਵੀ ਕੀਤੇ
ਮੈਥਿਊ ਦੀ ਗੋਸਪੇਲ ਮੁਤਾਬਕ, ਯਿਸੂ ਅਰਾਮੀ, ਇਬਰਾਨੀ ਅਤੇ ਯੂਨਾਨੀ ਸਮੇਤ ਕਈ ਭਾਸ਼ਾਵਾਂ ਜਾਣਦੇ ਸੀ
ਗੋਸਪੇਲ ਦੇ ਅਨੁਸਾਰ, ਯਿਸੂ ਇੱਕ ਸ਼ਾਕਾਹਾਰੀ ਨਹੀਂ ਸੀ
ਬਾਈਬਲ ਦੇ ਅਨੁਸਾਰ, ਯਿਸੂ ਨੇ 40 ਦਿਨ ਲਈ ਵਰਤ ਰੱਖਿਆ ਸੀ