ਸਟ੍ਰੈਚਿੰਗ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ
ਸਟ੍ਰੈਚਿੰਗ ਸਰੀਰ ਦੀ ਲਚਕਤਾ ਵਧਾਉਂਦੀ ਹੈ
ਇਹ ਸਰੀਰ ਦੇ ਪੋਜ਼ ਨੂੰ ਠੀਕ ਕਰਨ ਵਿੱਚ ਵੀ ਮਦਦਗਾਰ
ਸਟ੍ਰੈਚਿੰਗ ਕਰਨ ਨਾਲ ਮਾਸਪੇਸ਼ੀਆਂ ਦੇ ਦਰਦ ਦੀ ਸ਼ਿਕਾਇਤ ਨਹੀਂ ਰਹਿੰਦੀ
ਸਟ੍ਰੈਚਿੰਗ ਨਾਲ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ
ਸਟ੍ਰੈਚਿੰਗ ਕਰਨ ਨਾਲ ਤੁਹਾਨੂੰ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ
ਸਟ੍ਰੈਚਿੰਗ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦੀ ਹੈ
ਤੁਹਾਡੀ ਦਿਮਾਗੀ ਪ੍ਰਣਾਲੀ ਨੂੰ ਸ਼ਾਂਤ ਕਰਨ ਵਿੱਚ ਵੀ ਸਟ੍ਰੈਚਿੰਗ ਮਦਦ ਕਰਦੀ ਹੈ