ਇਸ ਤੋਂ ਬਾਅਦ ਆਂਵਲੇ ਨੂੰ ਕੱਢ ਕੇ ਰੱਖ ਲਓ।
ਬਚੇ ਹੋਏ ਪਾਣੀ ਵਿੱਚ ਖਜੂਰ ਅਤੇ ਸੌਗੀ ਪਾਓ ਤੇ 10 ਮਿੰਟ ਲਈ ਉਬਾਲੋ।
ਇਸ ਤੋਂ ਬਾਅਦ ਆਂਵਲੇ ਦੇ ਬੀਜਾਂ ਨੂੰ ਕੱਢ ਕੇ ਸੌਗੀ ਤੇ ਖਜੂਰ ਦੇ ਨਾਲ ਪੀਸ ਕੇ ਪੇਸਟ ਬਣਾ ਲਓ।
ਇਸ ਨੂੰ 5 ਮਿੰਟ ਤੱਕ ਪਕਾਓ ਅਤੇ ਫਿਰ ਸੁੱਕੇ ਮਸਾਲੇ ਨੂੰ ਮਿਲਾਓ।
ਇਸ ਤੋਂ ਬਾਅਦ 5 ਮਿੰਟ ਤੱਕ ਪਕਾਓ।
ਜਿਵੇਂ ਹੀ ਇਹ ਠੰਢਾ ਹੋ ਜਾਵੇ, ਇਸ ਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰੋ।