ਈਸ਼ਾ ਗੁਪਤਾ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ

ਈਸ਼ਾ ਇੰਟਸਾਗ੍ਰਾਮ ਤੇ ਆਪਣੀ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ

ਟੌਪ ਲੈਸ ਫੋਟੋ ਸ਼ੇਅਰ ਕਰ ਮੱਚਾ ਦਿੱਤੀ ਸੀ ਸਨਸਨੀ।



ਵਾਏਲੇਟ ਕਲਰ ਦੇ ਗਾਊਨ 'ਚ ਨਜ਼ਰ ਆਈ ਈਸ਼ਾ


ਈਸ਼ਾ ਗੁਪਤਾ ਫੁੱਲ ਸਲੀਵਸ ਵਾਲੇ ਪਲੰਜ ਨੈਕਲਾਈਨ ਹਾਈ ਸਿਲਟ ਗਾਊਨ 'ਚ

ਈਸ਼ਾ ਨੇ ਸਫੇਦ ਹੀਲ ਨਾਲ ਲੁੱਕ ਕੀਤਾ ਕੰਪਲੀਟ

ਈਸ਼ਾ ਆਪਣਾ ਖੂਬਸੂਰਤ ਫਿਗਰ ਫਲੌਂਟ ਕਰ ਰਹੀ ਹੈ।ਸੋਸ਼ਲ ਮੀਡੀਆ ਤੇ ਫੈਨਸ ਵੀ ਕਰ ਰਹੇ ਕਾਫੀ ਪਸੰਦ

ਈਸ਼ਾ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ।

ਈਸ਼ਾ ਗੁਪਤਾ ਦਾ ਕਮਾਲ ਦਾ ਅੰਦਾਜ਼, ਫੈਨਸ ਨੂੰ ਬੇਹੱਦ ਪਸੰਦ