ਦਿਲ ਸੰਬੰਧੀ ਕੋਈ ਵੀ ਬੀਮਾਰੀ ਵਾਲੇ ਜ਼ਰੂਰ ਸੁਣਨ ਮਿਊਜ਼ਿਕ
ਸੰਗੀਤ ਹਮੇਸ਼ਾ ਮਨ ਨੂੰ ਰੱਖਦਾ ਤੰਦਰੁਸਤ
ਇਮਿਊਨਿਟੀ ਨੂੰ ਸਿਹਤਮੰਦ ਰੱਖਣ ਲਈ ਸੰਗੀਤ ਸੁਣਨਾ ਬਹੁਤ ਜ਼ਰੂਰੀ
ਸੰਗੀਤ ਮੂਡ ਨੂੰ ਸਹੀ ਰੱਖਣ ਵਿੱਚ ਬਹੁਤ ਪ੍ਰਭਾਵਸ਼ਾਲੀ
ਸੰਗੀਤ ਗਠੀਆ ਵਰਗੀਆਂ ਬਿਮਾਰੀਆਂ ਦੇ ਦਰਦ ਨੂੰ ਘਟਾਉਂਦਾ
ਮਿਊਜ਼ਿਕ ਸਰੀਰ 'ਚ ਇਮਯੂਨੋਗਲੋਬੂਲਿਨ ਏ ਨੂੰ ਵਧਾਉਂਦਾ
ਸੰਗੀਤ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਕਰਦਾ ਮਦਦ
ਚੰਗਾ ਸੰਗੀਤ ਸੁਣਨ ਨਾਲ ਵਧਦੀ ਹੈ ਇਕਾਗਰਤਾ