ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਣੇ ਗੁਰੂ ਰੰਧਾਵਾ ਹੁਣ ਪੂਰੀ ਦੁਨੀਆ 'ਚ ਮਸ਼ਹੂਰ ਹਨ।

ਗੁਰੂ ਰੰਧਾਵਾ ਦਾ ਅਸਲੀ ਨਾਮ ਗੁਰਸ਼ਰਨਜੀਤ ਸਿੰਘ ਰੰਧਾਵਾ ਹੈ।

ਉਨ੍ਹਾਂ ਦਾ ਜਨਮ 30 ਅਗਸਤ 1991 ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ



ਛੋਟੇ-ਮੋਟੇ ਸ਼ੋਅਜ਼ ਤੋਂ ਕੀਤੀ ਸੀ ਆਪਣੇ ਸਫ਼ਰ ਦੀ ਸ਼ੁਰੂਆਤ


ਹੌਲੀ-ਹੌਲੀ ਗੁਰੂ ਦਿੱਲੀ 'ਚ ਪਾਰਟੀਆਂ ਅਤੇ ਫੰਕਸ਼ਨਸ ਵਿੱਚ ਗਾਉਣ ਲੱਗਾ

ਗੁਰੂ ਨੇ 2012 'ਚ ਆਪਣੇ ਮਿਊਜ਼ਿਕਲ ਸਫ਼ਰ ਦੀ ਸ਼ੁਰੂਆਤ ਕੀਤੀ।

ਗੁਰੂ ਦਾ ਪਹਿਲਾਂ ਗੀਤ ਸੇਮ ਗਰਲ ਸੀ, ਜਿਸ ਨੂੰ ਉਨ੍ਹਾਂ ਨੇ ਲੰਕਨ ਸਿੰਗਰ ਨਾਲ ਬਣਾਇਆ ਸੀ।

2015 'ਚ ਬੋਹੇਮੀਆ ਨੇ ਗੁਰੂ ਰੰਧਾਵਾ ਨੂੰ ਟੀ-ਸੀਰੀਜ਼ ਲਈ ਰਿਕਮੈਂਡ ਕੀਤਾ।

ਗੁਰੂ ਦਾ ਗੀਤ ਪਟੋਲਾ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ।