ਜੇਕਰ ਤੁਸੀਂ ਵੀ ਰੋਜ਼ਾਨਾ ਬੱਸ ਜਾਂ ਪਬਲਿਕ ਟਰਾਂਸਪੋਰਟ ਰਾਹੀਂ ਦਫ਼ਤਰ ਜਾਂ ਕਾਲਜ ਜਾਂਦੇ ਹੋ, ਤਾਂ ਤੁਸੀਂ ਇਨ੍ਹਾਂ ਟਿਪਸ ਦੀ ਮਦਦ ਨਾਲ ਆਪਣੇ ਆਪ ਨੂੰ ਅੱਖਾਂ ਦੇ ਫਲੂ ਤੋਂ ਬਚਾ ਸਕਦੇ ਹੋ।