ਅਦਰਕ ਹਰ ਭਾਰਤੀ ਡਿਸ਼ ਦਾ ਹਿੱਸਾ ਹੈ



ਇਸ ਨੂੰ ਫਰਿੱਜ ਵਿੱਚ ਕਿਵੇਂ ਸਟੋਰ ਕਰਨਾ ਚਾਹੀਦਾ ਹੈ, ਆਓ ਤੁਹਾਨੂੰ ਦੱਸਦੇ ਹਾਂ



ਇਸ ਨੂੰ ਤੇਜ਼ ਧੁੱਪ ਤੋਂ ਦੂਰ ਰੱਖੋ



ਠੰਡੀ ਅਤੇ ਸੁੱਕੀ ਥਾਂ ‘ਤੇ ਸਟੋਰ ਕਰੋ



ਜਿੱਪ ਲੌਕ ਬੈਗ ਦੀ ਵਰਤੋਂ ਕਰੋ



ਅੱਧਾ ਕੱਟਿਆ ਹੋਇਆ ਅਦਰਕ ਨਾ ਰੱਖੋ



ਅਦਰਕ ਦਾ ਪੇਸਟ ਬਣਾ ਕੇ ਸਟੋਰ ਕਰੋ



ਪੇਸਟ ਬਣਾਉਣ ਲਈ ਪਾਣੀ ਦੀ ਥਾਂ ਤੇਲ ਅਤੇ ਨਮਕ ਦੀ ਵਰਤੋਂ ਕਰੋ



ਇਸ ਨੂੰ ਆਈਸ ਕਿਊਬ ਬਣਾ ਕੇ ਫਰਿੱਜ ਚ ਰੱਖੋ



ਸੁੱਕੇ ਅਦਰਕ ਦਾ ਪਾਊਡਰ ਬਣਾ ਕੇ ਰੱਖੋ