ਨਮਕ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ ਸਰੀਰ ਵਿੱਚ ਆਇਓਡੀਨ ਦੀ ਕਮੀ ਨੂੰ ਪੂਰਾ ਕਰਦਾ ਹੈ ਹਾਈਪੋਥਾਇਰਾਇਡਿਜ਼ਮ ਤੋਂ ਬਚਾਉਂਦਾ ਹੈ ਪਰ ਨਮਕ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਨਮਕ ਦੀ ਸ਼ੁੱਧਤਾ ਪਤਾ ਕਰਨ ਲਈ ਇੱਕ ਆਲੂ ਲਓ ਆਲੂ ਨੂੰ 2 ਟੁਕੜਿਆਂ ‘ਚ ਕੱਟ ਲਓ ਆਲੂ ਨੂੰ ਇੱਕ ਤਰਫ਼ ਨਮਕ ਲਾ ਕੇ 3-4 ਮਿੰਟ ਤੱਕ ਲਾ ਕੇ ਛੱਡ ਦਿਓ ਇਸ ‘ਤੇ ਦੋ ਬੂੰਦਾਂ ਨਿੰਬੂ ਦਾ ਰਸ ਪਾਓ ਜੇਕਰ ਨਮਕ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਨਮਕ ਅਸ਼ੁੱਧ ਹੈ ਜੇਕਰ ਨਮਕ ਦਾ ਰੰਗ ਨਹੀਂ ਬਦਲਦਾ ਹੈ ਤਾਂ ਸ਼ੁੱਧ ਹੈ