ਹੁਮਾ ਕੁਰੈਸ਼ੀ ਨੇ ਸ਼ੋਸ਼ਲ ਮੀਡੀਆ 'ਤੇ ਲਗਾਇਆ ਗਲੈਮਰ ਦਾ ਤੜਕਾ

ਰੈੱਡ ਥਾਈ ਹਾਈ ਸਲਿੱਟ ਡ੍ਰੈੱਸ 'ਚ ਅਦਾਕਾਰਾ ਨੇ ਢਾਹਿਆ ਕਹਿਰ


ਹਾਲ ਹੀ 'ਚ ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਇੰਡੱਸਟਰੀ ਦੀਆਂ ਜਾਣੀ-ਪਛਾਣੀਆਂ ਅਦਾਕਾਰਾਂ 'ਚੋਂ ਇੱਕ ਹੈ ਅਦਾਕਾਰਾ

ਬੌਲੀਵੁੱਡ ਦੇ ਨਾਲ ਓਟੀਟੀ 'ਤੇ ਵੀ ਵੱਡਾ ਚਿਹਰਾ ਹੈ

ਹੁਮਾ ਕੁਰੈਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਇਸ ਫੋਟੋ 'ਚ ਅਦਾਕਾਰਾ ਦੇ ਰਹੀ ਹੈ ਗਲੈਮਰਸ ਪੋਜ਼


ਆਏ ਦਿਨ ਆਪਣੀ ਨਵੀਂ-ਨਵੀਂ ਫੋਟੋ ਅਤੇ ਵੀਡੀਓ ਕਰਦੀ ਰਹਿੰਦੀ ਹੈ ਸ਼ੇਅਰ

ਹੁਮਾ ਕਰੈਸ਼ੀ ਜਲਦ ਹੀ ਫਿਲਮ 'ਡਬਲ XL' 'ਚ ਆਵੇਗੀ ਨਜ਼ਰ


ਹੁਮਾ ਦੇ ਚਾਹੁਣ ਵਾਲਿਆਂ ਦੀ ਲਿਸਟ ਹੈ ਕਾਫੀ ਲੰਬੀ