ਸਾਊਥ ਅਦਾਕਾਰਾ ਕਾਜਲ ਅਗਰਵਾਲ ਕੁਝ ਸਮਾਂ ਪਹਿਲਾਂ ਬਣੀ ਮਾਂ ਸਿੰਘਮ ਅਦਾਕਾਰਾ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਇਸ ਸਾਲ ਬਣੇ ਮਾਤਾ-ਪਿਤਾ ਕਾਜਲ ਨੇ ਆਪਣੇ ਲਾਡਲੇ ਦਾ ਨਾਮ ਰੱਖਿਆ ਹੈ ਨੀਲ ਕਿਚਲੂ ਇਸ ਫੋਟੋ 'ਚ ਅਦਾਕਾਰਾ ਬੇਟੇ ਨੂੰ ਗੋਦ 'ਚ ਲੈ ਕੇ ਪਿਆਰ ਕਰਦੀ ਆ ਰਹੀ ਹੈ ਨਜ਼ਰ ਨੀਲ ਨਾਲ ਚੰਗਾ ਸਮਾਂ ਬਿਤਾ ਰਹੀ ਹੈ ਕਾਜਲ ਅਦਾਕਾਰਾ ਨੇ ਆਪਣੇ ਨੰਨ੍ਹੇ ਰਾਜਕੁਮਾਰ ਨਾਲ ਤਸਵੀਰ ਕੀਤੀ ਸ਼ੇਅਰ ਪਿਤਾ ਗੌਤਮ ਨੇ ਵੀ ਨੀਲ ਨਾਲ ਸ਼ੇਅਰ ਕੀਤੀ ਤਸਵੀਰ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਨੇ 30 ਅਕਤੂਬਰ 2020 ਨੂੰ ਲਏ ਸੀ ਸੱਤ ਫੇਰੇ ਉਹਨਾਂ ਨੇ ਮੁੰਬਈ 'ਚ ਕੀਤਾ ਸੀ ਵਿਆਹ ਦੋਹਾਂ ਨੇ ਇੱਕ-ਦੂਜੇ ਨੂੰ 3 ਸਾਲ ਤੱਕ ਕੀਤਾ ਸੀ ਡੇਟ