ਸ਼ਹਿਨਾਜ਼ ਗਿੱਲ ਨੇ ਦੁਲਹਨ ਦੇ ਗੈੱਟਅਪ ‘ਚ ਕੀਤਾ ਰੈਂਪ ਵਾਕ
ਐਕਟਰਸ ਸ਼ਹਿਨਾਜ਼ ਗਿੱਲ ਨੇ ਰੈਂਪ ਡੈਬਿਊ ਕੀਤਾ ਹੈ, ਉਸ ਦੀ ਪਹਿਲੀ ਰੈਂਪ ਵਾਕ ਸੋਸ਼ਲ ਮੀਡੀਆ 'ਤੇ ਛਾ ਗਈ
ਲਾਲ ਜੋੜੇ 'ਚ ਦੁਲਹਨ ਦੇ ਰੂਪ 'ਚ ਸ਼ਹਿਨਾਜ਼ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ
ਬ੍ਰਾਈਡਲ ਲੁੱਕ 'ਚ ਸ਼ਹਿਨਾਜ਼ ਨੇ ਸ਼ੋਅਸਟਾਪਰ ਬਣ ਕੇ ਕਾਫੀ ਤਾਰੀਫਾਂ ਖੱਟੀਆਂ
ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ਡੈਬਿਊ ਵਾਕ ਹੋ ਗਿਆ!
ਸ਼ਹਿਨਾਜ਼ ਨੇ ਬ੍ਰਾਈਡਲ ਲੁੱਕ ਵਿੱਚ ਫੈਸ਼ਨ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕੀਤਾ
ਸ਼ਹਿਨਾਜ਼ ਨੇ ਇੱਕ ਸ਼ੋਅ ਸਟਾਪਰ ਦੇ ਤੌਰ 'ਤੇ ਰੈਂਪ 'ਤੇ ਵੀ ਧਮਾਕੇਦਾਰ ਡੈਬਿਊ ਕੀਤਾ ਹੈ
ਸ਼ਹਿਨਾਜ਼ ਦੇ ਇਸ ਲੁੱਕ ਨੂੰ ਦੇਖ ਕੇ ਲੋਕ ਇਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ