ਫ੍ਰੰਟ ਓਪਨ ਡ੍ਰੈੱਸ 'ਚ ਪੂਜਾ ਹੇਗੜੇ ਦੇ ਕਾਤਲਾਨਾ ਪੋਜ਼ ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਵੀ ਅੱਜ ਕੱਲ੍ਹ ਬਟੋਰ ਰਹੀ ਹੈ ਸੁਰਖੀਆਂ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ ਅਦਾਕਾਰਾ ਕਾਨਸ ਫਿਲਮ ਫੈਸਟੀਵਲ ਵਿੱਚ ਕੀਤੀ ਸੀ ਧਮਾਕੇਦਾਰ ਵਾਪਸੀ ਕਾਨਸ ਦੇ ਰੈੱਡ ਕਾਰਪੇਟ 'ਤੇ ਕਈ ਲੁੱਕਸ 'ਚ ਆਈ ਸੀ ਨਜ਼ਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਆਵੇਗੀ ਨਜ਼ਰ ਪੂਜਾ ਹੇਗੜੇ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਲੇਟੈਸਟ ਤਸਵੀਰਾਂ ਗਲੈਮਰਸ ਅੰਦਾਜ਼ ਕਿਸੇ ਦੇ ਦਿਲ ਦੀ ਧੜਕਣ ਤੇਜ਼ ਕਰਨ ਲਈ ਕਾਫੀ ਹੈ ਬੇਹੱਦ ਗਲੈਮਰਸ ਅਵਤਾਰ 'ਚ ਦਿਖੀ ਅਦਾਕਾਰਾ ਪੂਜਾ ਹੇਗੜੇ ਵਾਈਟ ਫਰੰਟ ਓਪਨ ਡਰੈੱਸ ਪਾ ਕੇ ਪੋਜ਼ ਦਿੰਦੀ ਆਈ ਨਜ਼ਰ