ਟੀਵੀ ਸੀਰੀਅਲ 'ਕਹੀਂ ਤੋ ਹੋਗਾ' ਵਿੱਚ ਕਸ਼ਿਸ਼ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਫੇਮਸ ਹੋਈ ਆਮਨਾ ਸ਼ਰੀਫ ਇੱਕ ਵਾਰ ਫਿਰ ਇੰਡਸਟਰੀ ਵਿੱਚ ਸਰਗਰਮ ਹੋ ਗਈ ਹੈ ਆਮਨਾ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ 'ਅਧਾ ਇਸ਼ਕ' ਨੂੰ ਲੈ ਕੇ ਸੁਰਖੀਆਂ 'ਚ ਹੈ ਰੋਮਾ ਦੇ ਕਿਰਦਾਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਆਮਨਾ ਨੇ 'ਅਧਾ ਇਸ਼ਕ' 'ਚ ਪਹਿਲੀ ਵਾਰ ਆਨਸਕ੍ਰੀਨ ਕਿਸਿੰਗ ਸੀਨ ਵੀ ਕੀਤਾ ਹੈ ਇਸ ਗੱਲ ਨੂੰ ਲੈ ਕੇ ਉਸ ਦੀ ਨਿਰਮਾਤਾ-ਨਿਰਦੇਸ਼ਕ ਨਾਲ ਬਹਿਸ ਵੀ ਹੋ ਗਈ ਆਮਨਾ ਨੇ ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ OTT ਪਲੇਟਫਾਰਮ ਤੱਕ ਕੀਤਾ ਹੈ ਆਮਨਾ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ ਆਮਨਾ ਨੇ ਕੁਝ ਸਮੇਂ ਲਈ ਐਕਟਿੰਗ ਤੋਂ ਬ੍ਰੇਕ ਲਿਆ ਸੀ। ਹੁਣ ਮੁੜ ਸਰਗਰਮ ਹੈ