ਪਰਿਣੀਤੀ ਦਾ ਹਰ ਆਊਟਫਿਟ ਨੂੰ ਕੈਰੀ ਕਰਨ ਦਾ ਆਪਣਾ ਅੰਦਾਜ਼ ।



ਉਹ ਨੀਲੇ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਪਰਿਣੀਤੀ ਨੇ ਸਲੀਵਲੇਸ ਬਲਾਊਜ਼ ਨਾਲ ਪਹਿਨੀ ਨੀਲੀ ਸਾੜ੍ਹੀ।

ਪਰਿਣੀਤੀ ਸ਼ੀਸ਼ੇ 'ਚ ਏਅਰਿੰਗ ਫਲਾਂਟ ਕਰਦੀ ਨਜ਼ਰ ਆਈ ਹੈ।

ਪਰਿਣੀਤੀ ਦੇ ਸਾੜ੍ਹੀ ਲੁੱਕ 'ਤੇ ਫੈਨਜ਼ ਫਿਦਾ ਹੋ ਗਏ ਹਨ।

ਹਰ ਕੋਈ ਕਮੈਂਟ ਕਰਕੇ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ।



ਪਰਿਣੀਤੀ ਨੂੰ ਸਾੜੀ ਬੇਹੱਦ ਪਸੰਦ ਹੈ।

ਪਰਿਣੀਤੀ ਨੇ ਇਹ ਤਸਵੀਰਾਂ ਓਡੀਸ਼ਾ ਤੋਂ ਸ਼ੇਅਰ ਕੀਤੀਆਂ ਹਨ।

ਉਸ ਨੂੰ ਉੱਥੇ ਦੇ ਲੋਕਾਂ ਨੂੰ ਮਿਲਣਾ ਵਧਿਆ ਲੱਗਿਆ ਹੈ।



ਪਰਿਣੀਤੀ ਨੂੰ ਕੁਦਰਤ ਪ੍ਰੇਮੀ ਵਜੋਂ ਜਾਣਿਆ ਜਾਂਦਾ ਹੈ।