ਜਦੋਂ ਕਿਸੇ ਹੋਰ ਦੀ ਬਰਬਾਦੀ ਜਿੱਤ ਵਰਗੀ ਲੱਗਦੀ ਤਾਂ ਸਾਡੇ ਤੋਂ ਵੱਧ ਬਰਬਾਦ ਹੋਰ ਕੋਈ ਨਹੀਂ ਹੈ ਦੁਨੀਆਂ 'ਤੇ
ਜਦੋਂ ਸ਼ਕਤੀ, ਸੰਪਤੀ, ਸਦਬੁੱਧੀ ਤਿੰਨੋਂ ਹੀ ਔਰਤ ਹਨ... ਤਾਂ ਮਰਦ ਕਿਸ ਗੱਲ ਦਾ ਮਾਣ ਕਰੇ?
ਤੂੰ ਬੋਤਲ ਸੁੰਘਦਾ ਰਹਿ ਜਾਏਂਗਾ ਤੇ ਮੇਰੀ ਖਤਮ ਹੋ ਜਾਏਗੀ..
ਇੱਜ਼ਤ ਨਾਲ ਜਿਉਣਾ ਹੈ, ਕਿਸੇ ਤੋਂ ਡਰਨਾ ਨਹੀਂ...