ਜੰਨਤ ਦੀ ਹੂਰ ਤੋਂ ਘੱਟ ਨਹੀਂ ਹੈ ਮਾਹਿਰਾ ਖਾਨ ਦੀ ਖੂਬਸੂਰਤੀ

ਮਾਹਿਰਾ ਖਾਨ ਦੀ ਖੂਬਸੂਰਤੀ ਦਾ ਹਰ ਕੋਈ ਹੈ ਕਾਇਲ

ਬਿਨਾਂ ਮੇਕਅੱਪ ਦੇ ਵੀ ਮਾਹਿਰਾ ਦੇ ਚਿਹਰੇ 'ਤੋਂ ਝਲਕਦਾ ਹੈ ਨੂਰ

ਆਪਣੇ ਸਿੰਪਲ ਲੁੱਕ ਨਾਲ ਫੈਨਜ਼ ਨੂੰ ਕ੍ਰੇਜ਼ੀ ਕਰਦੀ ਹੈ ਮਾਹਿਰਾ

ਮਾਹਿਰਾ ਨੇ ਹਾਲ ਹੀ 'ਚ ਐਥਨਿਕ ਲੁੱਕ ਦੀਆਂ ਫੋਟੋਆਂ ਕੀਤੀਆਂ ਸ਼ੇਅਰ

ਖੁੱਲ੍ਹੇ ਵਾਲਾਂ 'ਚ ਸਫੈਦ ਫੁੱਲ ਲਗਾਏ ਦਿਖੀ ਮਾਹਿਰਾ

ਮਾਹਿਰਾ ਪਾਕਿਸਤਾਨ ਦੀ ਹੈ ਮਸ਼ਹੂਰ ਅਦਾਕਾਰਾ

ਕਈ ਚੈਲੰਜਿੰਗ ਰੋਲ ਪਲੇਅ ਕਰ ਚੁੱਕੀ ਹੈ ਮਾਹਿਰਾ


ਮਾਹਿਰਾ ਨੇ ਸ਼ਾਹਰੁਖ ਖਾਨ ਸੰਗ ਫਿਲਮ ਰਈਸ ਨਾਲ ਬੌਲੀਵੁੱਡ 'ਚ ਰੱਖਿਆ ਸੀ

ਬੌਲੀਵੁੱਡ 'ਚ ਵੀ ਮਾਹਿਰਾ ਦੀ ਤਗੜੀ ਫੈਨ ਫੌਲੋਇੰਗ ਹੈ