ਅਨਿਲ ਕਪੂਰ ਦੀ ਪਿਆਰੀ ਅਤੇ 'ਮੌਮ ਟੂ ਬੀ' ਸੋਨਮ ਕਪੂਰ ਨੇ ਹਾਲ ਹੀ 'ਚ ਬੇਬੀ ਸ਼ਾਵਰ ਮਨਾਇਆ

ਬੇਬੀ ਸ਼ਾਵਰ ਦੀਆਂ ਤਸਵੀਰਾਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ

ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸੋਨਮ ਕਪੂਰ ਦਾ ਇਹ ਫੰਕਸ਼ਨ ਬਹੁਤ ਧੂਮ-ਧਾਮ ਅਤੇ ਅਨੋਖੇ ਅੰਦਾਜ਼ ਵਿੱਚ ਮਨਾਇਆ

ਸੋਨਮ ਨੇ ਸਟੇਟਮੈਂਟ ਕੇਪ ਸਲੀਵਜ਼ ਦੇ ਨਾਲ ਐਮਿਲਿਆ ਵਿਕਸਟੇਡ ਦੁਆਰਾ ਡਿਜ਼ਾਇਨ ਕੀਤਾ ਇੱਕ ਬਬਲਗਮ ਗੁਲਾਬੀ ਲਿਵ ਗਾਊਨ ਪਾਇਆ ਸੀ

ਸੋਨਮ ਨੇ ਸਟੇਟਮੈਂਟ ਕੇਪ ਸਲੀਵਜ਼ ਦੇ ਨਾਲ ਐਮਿਲਿਆ ਵਿਕਸਟੇਡ ਦੁਆਰਾ ਡਿਜ਼ਾਇਨ ਕੀਤਾ ਇੱਕ ਬਬਲਗਮ ਗੁਲਾਬੀ ਲਿਵ ਗਾਊਨ ਪਾਇਆ ਸੀ

ਬੇਬੀ ਸ਼ਾਵਰ 'ਚ ਵੱਡੀਆਂ -ਵੱਡੀਆਂ ਹਸਤੀਆਂ ਨੇ ਹਿੱਸਾ ਲਿਆ

ਬੇਬੀ ਸ਼ਾਵਰ 'ਚ ਵੱਡੀਆਂ -ਵੱਡੀਆਂ ਹਸਤੀਆਂ ਨੇ ਹਿੱਸਾ ਲਿਆ

ਡਾਈਨਿੰਗ ਟੇਬਲ ਨੂੰ ਖੂਬਸੂਰਤ ਨੂੰ ਤਰੀਕੇ ਨਾਲ ਸਜਾਇਆ ਗਿਆ ਸੀ

ਡਾਈਨਿੰਗ ਟੇਬਲ ਨੂੰ ਖੂਬਸੂਰਤ ਨੂੰ ਤਰੀਕੇ ਨਾਲ ਸਜਾਇਆ ਗਿਆ ਸੀ

ਸੋਨਮ ਦੇ ਨਾਂ ਟੇਬਲ ਤੇ ਇਕ ਲੇਟਰ ਵੀ ਲਿਖ ਕੇ ਰੱਖ ਗਿਆ ਹੈ

ਸੋਨਮ ਨੇ ਇੱਕ ਸੁੰਦਰ ਹਾਰ ਦੇ ਨਾਲ ਸੋਨੇ ਦੀਆਂ ਝੁਮਕੇ ਪਹਿਨੀਆਂ ਹਨ

ਸੋਨਮ ਨੇ ਇੱਕ ਸੁੰਦਰ ਹਾਰ ਦੇ ਨਾਲ ਸੋਨੇ ਦੀਆਂ ਝੁਮਕੇ ਪਹਿਨੀਆਂ ਹਨ