ਉਰਫੀ ਜਾਵੇਦ ਨੇ ਕ੍ਰਿਸਟਲਜ਼ ਨਾਲ ਬਣਾਈ ਡ੍ਰੈੱਸ

ਇੰਟਰਨੈੱਟ ਸੈਂਸੇਸ਼ਨ ਹੈ ਉਰਫੀ ਜਾਵੇਦ

ਆਪਣੇ ਕੱਪੜਿਆਂ ਕਾਰਨ ਚਰਚਾ 'ਚ ਰਹਿੰਦੀ ਹੈ ਉਰਫੀ ਜਾਵੇਦ

ਉਰਫੀ ਕੱਪੜਿਆਂ ਦੇ ਕਾਰਨ ਕਈ ਵਾਰ ਹੋਈ ਟ੍ਰੋਲ

ਉਰਫੀ ਪਹਿਨਦੀ ਹੈ ਬੋਲਡ ਡ੍ਰੈੱਸਿਸ

ਉਰਫੀ ਦੀ ਹੌਟ ਫੋਟੋਜ਼ ਖੂਬ ਵਾਇਰਲ ਹੁੰਦੀਆਂ ਹਨ

ਹੌਟ ਫੋਟੋਜ਼ ਸ਼ੇਅਰ ਕਰ ਟ੍ਰੋਲਰਜ਼ ਨੂੰ ਦਿੰਦੀ ਹੈ ਮੂੰਹ ਤੋੜ ਜਵਾਬ

ਅਜਿਹਾ ਕੋਈ ਦਿਨ ਨਹੀਂ ਜਾਂਦਾ ਜਦ ਉਰਫੀ ਦੀ ਫੋਟੋ ਵਾਇਰਲ ਨਹੀਂ ਹੋ ਜਾਂਦੀ

ਉਰਫੀ ਨੂੰ ਇੰਸਟਾਗ੍ਰਾਮ 'ਤੇ 3 ਮਿਲੀਅਨ ਤੋਂ ਜ਼ਿਆਦਾ ਲੋਕ ਕਰਦੇ ਨੇ ਫੌਲੋ


ਉਰਫੀ ਆਪਣੇ ਫੋਟੋਜ਼ ਨਾਲ ਸੋਸ਼ਲ ਮੀਡੀਆ 'ਤੇ ਲਗਾਉਂਦੀ ਹੈ ਫਾਇਰ