ਸਾਈ ਦਾ ਵੱਖਰਾ ਹੈ ਅੰਦਾਜ਼ ਸਾਈ ਨੂੰ ਮੇਕਅੱਪ ਨਹੀਂ ਪਸੰਦ ਨੈਚੁਰਲ ਬਿਊਟੀ 'ਚ ਵਿਸ਼ਵਾਸ਼ ਰੱਖਦੀ ਹੈ ਸਾਈ ਬਿਨਾਂ ਮੇਕਅੱਪ ਬੇਹੱਦ ਖੂਬਸੂਰਤ ਦਿਖਦੀ ਹੈ ਸਾਈ 2015 'ਚ ਸਾਊਥ ਫਿਲਮਾਂ 'ਚ ਕੀਤਾ ਸੀ ਡੈਬਿਊ ਫਿਲਮ ਪ੍ਰੇਮਮ ਨਾਲ ਮਿਲੀ ਸੀ ਪਛਾਣ ਹੁਣ ਤੱਕ 10 ਫਿਲਮਾਂ 'ਚ ਕੀਤਾ ਕੰਮ ਸਾਦਗੀ ਦੇ ਦੀਵਾਨੇ ਨੇ ਫੈਨਜ਼ ਸਾਈ ਦਾ ਹਰ ਅੰਦਾਜ਼ ਮੋਹ ਲੈਂਦਾ ਹੈ ਦਿਲ ਟ੍ਰਡੀਸ਼ਨਲ ਡ੍ਰੈਸਿਸ ਪਹਿਨਣਾ ਪਸੰਦ ਕਰਦੀ ਹੈ ਸਾਈ