ਨੁਸਰਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ ।



ਇਨ੍ਹਾਂ ਤਸਵੀਰਾਂ 'ਚ ਨੁਸਰਤ ਕਾਫੀ ਖੂਬਸੂਰਤ ਲੱਗ ਰਹੀ ਹੈ।

ਜਿਸ ਕਾਰਨ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੈ।

ਨੁਸਰਤ ਦੀਆਂ ਤਸਵੀਰਾਂ ਨੂੰ ਫ਼ੈਨਜ ਵੀ ਕਾਫੀ ਪਸੰਦ ਕਰ ਰਹੇ ਹਨ।

ਨੁਸਰਤ ਫਲੋਰਲ ਪ੍ਰਿੰਟ ਸਕਰਟ ਅਤੇ ਕ੍ਰੌਪ ਟਾਪ 'ਚ ਨਜ਼ਰ ਆ ਰਹੀ।


ਨੁਸਰਤ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ

ਫ਼ੈਨਜ ਉਸਦੇ ਸਟਾਈਲ ਅਤੇ ਡਰੈਸਿੰਗ ਸੈਂਸ ਦੇ ਵੀ ਕਾਇਲ ਹਨ।

ਉਹ ਹਰ ਤਰ੍ਹਾਂ ਦੇ ਪਹਿਰਾਵੇ ਨੂੰ ਕੈਰੀ ਕਰਨਾ ਪਸੰਦ ਕਰਦੀ ਹੈ।

ਨੁਸਰਤ ਆਪਣੇ ਹਰ ਲੁੱਕ ਨਾਲ ਕਹਿਰ ਢਾਹੁੰਦੀ ਹੈ।

ਨੁਸਰਤ ਦੇ ਇੰਸਟਾਗ੍ਰਾਮ 'ਤੇ 4.5 ਮਿਲੀਅਨ ਫਾਲੋਅਰਜ਼ ਹਨ।