ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਅੰਬੀਆਂ ਨੂੰ ਦਿਲਜੀਤ ਦੋਸਾਂਝ ਨੇ ਦਿੱਤੀ ਸ਼ਰਧਾਂਜਲੀ

ਦਿਲਜੀਤ ਦੋਸਾਂਝ ਵੱਲੋਂ ਬੌਰਨ ਟੂ ਸ਼ਾਈਨ ਵਰਲਡ ਟੂਰ ਦਾ ਸਿਲਸਿਲਾ ਜਾਰੀ

ਦਿਲਜੀਤ ਦੋਸਾਂਝ ਵਰਲਡ ਟੂਰ ਦਾ ਸਿਲਸਿਲੇ `ਚ 19 ਜੂਨ ਨੂੰ ਵੈਨਕੂਵਰ ਦੇ ਰੋਜਰਜ਼ ਐਰੇਨਾ ਵਿੱਚ ਸ਼ੋਅ ਕੀਤਾ

ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਅੰਬੀਆਂ ਨੂੰ ਸਮਾਰੋਹ ਕਰਕੇ ਸ਼ਰਧਾਂਜਲੀ ਭੇਟ ਕੀਤੀ

ਸੁਪਰਸਟਾਰ ਐਕਟਰ ਅਤੇ ਗਾਇਕ, ਦਿਲਜੀਤ ਦੋਸਾਂਝ ਦੇ ਕਰੋੜਾਂ ਫੈਨਸ ਦੇਸ਼ ਅਤੇ ਵਿਦੇਸ਼ 'ਚ ਹਨ

ਸੁਪਰਸਟਾਰ ਐਕਟਰ ਅਤੇ ਗਾਇਕ, ਦਿਲਜੀਤ ਦੋਸਾਂਝ ਦੇ ਕਰੋੜਾਂ ਫੈਨਸ ਦੇਸ਼ ਅਤੇ ਵਿਦੇਸ਼ 'ਚ ਹਨ

ਦਿਲਜੀਤ ਆਪਣੇ ਵਿਸ਼ਵ ਦੌਰੇ 'ਬੋਰਨ ਟੂ ਸ਼ਾਈਨ' ਵਿੱਚ ਰੁੱਝਿਆ ਹੋਇਆ ਹੈ

ਕੈਨੇਡਾ ਦੇ ਵੈਨਕੂਵਰ ਵਿੱਚ ਹੋਏ ਸ਼ੋਅ 'ਚ ਦਿਲਜੀਤ ਨੇ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਅੰਬੀਆਂ ਨੂੰ ਸ਼ਰਧਾਂਜਲੀ ਦਿੱਤੀ

ਵੈਨਕੂਵਰ 'ਚ ਦਿਲਜੀਤ ਦੇ ਸ਼ੋਅ ਵਿੱਚ ਮੁੱਖ ਸਟੇਜ ਦੇ ਪਿਛੋਕੜ ਵਿੱਚ ‘ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ ਹੈ’ ਲਿਖੀਆ ਸੀ

ਵੈਨਕੂਵਰ ਵਿੱਚ ਦਿਲਜੀਤ ਦੋਸਾਂਝ ਦਾ ਸ਼ੋਅ ਵਿਸ਼ਾਲ ਦਰਸ਼ਕਾਂ ਦੇ ਨਾਲ ਸੁਪਰਹੁੱਟ ਰਿਹਾ

ਜਦੋਂ ਦਿਲਜਿਤ ਨੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਅੰਬੀਆਂ ਬਾਰੇ ਗੱਲ ਕੀਤੀ ਤਾਂ ਲੋਕਾਂ ਨੇ ਉੱਚੀ-ਉੱਚੀ ਤਾੜੀਆਂ ਮਾਰੀਆਂ

ਦਿਲਜੀਤ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਬਾਰੇ ਵੀ ਗੱਲ ਕੀਤੀ ਅਤੇ ਹਮਦਰਦੀ ਪ੍ਰਗਟ ਕੀਤੀ