ਹੁਮਾ ਕੁਰੈਸ਼ੀ ਨੇ ਕਿਹਾ ਹੈ ਕਿ ਕੈਟ ਫਾਈਟ ਸ਼ਬਦ ਚੀਜ਼ਾਂ ਨੂੰ ਰੱਖਣ ਦਾ ਇੱਕ ਗਲਤ ਤਰੀਕਾ ਹੈ, ਉਨ੍ਹਾਂ ਨੇ ਕਿਹਾ ਕਿ ਆਦਮੀ ਵੀ ਲੜਦੇ ਹਨ ਪਰ ਕੋਈ ਵੀ ਇਸ ਨੂੰ Dog Fight ਨਹੀਂ ਕਹਿੰਦਾ।