ਸੋਸ਼ਲ ਮੀਡੀਆ 'ਤੇ ਹੁਮਾ ਕੁਰੈਸ਼ੀ ਦੀਆਂ ਇਨ੍ਹਾਂ ਤਸਵੀਰਾਂ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹੁਮਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਕਾਫੀ ਲਾਈਕ ਅਤੇ ਕੁਮੈਂਟ ਕਰ ਰਹੇ ਹਨ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਦੀਆਂ ਤਾਜ਼ਾ ਤਸਵੀਰਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ਹੁਮਾ ਕੁਰੈਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਹੁਮਾ ਵਨ ਪੀਸ ਡਰੈੱਸ 'ਚ ਧਮਾਲ ਮਚਾ ਰਹੀ ਹੈ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਪਸੰਦੀਦਾ ਅੰਦਾਜ਼ ਲਈ ਮਸ਼ਹੂਰ ਹੈ ਹੁਮਾ ਕੁਰੈਸ਼ੀ ਆਪਣੇ ਕਿਲਰ ਲੁੱਕ ਨਾਲ ਵਾਹ-ਵਾਹ ਖੱਟ ਰਹੀ ਹੈ ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ ਹਲਕੇ ਹਰੇ ਰੰਗ ਦੀ ਇਸ ਵਨ ਪੀਸ ਡਰੈੱਸ 'ਚ ਹੁਮਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਹੁਮਾ ਕੁਰੈਸ਼ੀ ਆਪਣੇ ਕਿਲਰ ਅੰਦਾਜ਼ ਨਾਲ ਫੈਨਜ਼ ਨੂੰ ਲੁੱਟ ਰਿਹਾ ਹੈ