Tea Side Effects : ਜੇ ਤੁਸੀਂ ਵੀ ਚਾਹ ਦੇ ਸ਼ੌਕੀਨ ਹੋ ਤਾਂ ਦਿਨ ਭਰ ਚਾਹ ਦੇ ਕਈ ਕੱਪ ਪੀਂਦੇ ਹੋ, ਤਾਂ ਹੋ ਜਾਓ ਸਾਵਧਾਨ। ਇਹ ਸਿਹਤ ਲਈ ਬੇਹੱਦ ਖਤਰਨਾਕ ਹੋ ਸਕਦਾ ਹੈ। ਕੁਝ ਅਧਿਐਨਾਂ 'ਚ ਇਹ ਦੱਸਿਆ ਗਿਆ ਹੈ ਕਿ ਜੇ ਚਾਹ ਦਾ ਸੇਵਨ ਸੀਮਾ 'ਚ ਕੀਤਾ ਜਾਵੇ ਤਾਂ ਇਹ ਫਾਇਦੇਮੰਦ ਹੋ ਸਕਦੀ ਹੈ ਪਰ ਜੇ ਤੁਸੀਂ ਜ਼ਿਆਦਾ ਚਾਹ ਪੀ ਰਹੇ ਹੋ ਤਾਂ ਇਸ ਦੇ ਕਈ ਨੁਕਸਾਨ ਹੋ ਸਕਦੇ ਹਨ।