Gold Tips: ਸੋਨਾ ਖਰੀਦਣ ਵੇਲੇ, ਨਕਦ ਭੁਗਤਾਨ ਕਰਨ ਦੀ ਬਜਾਏ ਕ੍ਰੈਡਿਟ, ਡੈਬਿਟ ਜਾਂ UPI ਰਾਹੀਂ ਭੁਗਤਾਨ ਕਰਨ ਦੀ ਕੋਸ਼ਿਸ਼ ਕਰੋ। ਸੋਨਾ ਖਰੀਦਣ ਤੋਂ ਬਾਅਦ ਇਸ ਦਾ ਪੱਕਾ ਬਿੱਲ ਜ਼ਰੂਰ ਲਓ।